ਪਿੰਡ ਸਵਾਲ ਅਤੇ ਸ਼ਿਕਾਰਪੁਰ ਵਾਸੀ ਰਾਣਾ ਇੰਦਰ ਪ੍ਰਤਾਪ ਸਿੰਘ ਨਾਲ ਜੁੜੇ

ਪਿੰਡ ਸਵਾਲ ਅਤੇ ਸ਼ਿਕਾਰਪੁਰ ਵਾਸੀ ਰਾਣਾ ਇੰਦਰ ਪ੍ਰਤਾਪ ਸਿੰਘ ਨਾਲ ਜੁੜੇ
ਸੁਲਤਾਨਪੁਰ, 15 ਫਰਵਰੀ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਕੈਬਨਿਟ ਮੰਤਰੀ ਪੰਜਾਬ ਰਾਣਾ ਗੁਰਜੀਤ ਸਿੰਘ ਦੇ ਪੁੱਤਰ ਰਾਣਾ ਇੰਦਰ ਪ੍ਰਤਾਪ ਸਿੰਘ ਨੂੰ ਸਵਾਲ ਅਤੇ ਸ਼ਿਕਾਰਪੁਰ ਵਿੱਚ ਭਾਰੀ ਸਮਰਥਨ ਮਿਲਿਆ। ਆਮ ਆਦਮੀ ਪਾਰਟੀ ਅਤੇ ਕਾਂਗਰਸੀ ਵਰਕਰ ਆਪਣੀ ਪਾਰਟੀ ਛੱਡ ਕੇ ਰਾਣਾ ਇੰਦਰ ਪ੍ਰਤਾਪ ਸਿੰਘ ਦੇ ਮਿਸ਼ਨ ਵਿੱਚ ਸ਼ਾਮਲ ਹੋਏ। ਇੰਨਾੰ ਵਿੱਚ ਸੁਖਵਿੰਦਰ ਸਿੰਘ ਮਾਹਲ, ਸਵਰਨ ਸਿੰਘ ਖਾਲਸਾ, ਸੰਤੋਖ ਸਿੰਘ (ਸਾਬਕਾ ਸਰਪੰਚ), ਸੁਖਦੇਵ ਸਿੰਘ, ਮਨਜੀਤ ਸਿੰਘ, ਜਰਨੈਲ ਸਿੰਘ, ਜਗਤਾਰ ਸਿੰਘ, ਰਮੇਸ਼ ਸਿੰਘ, ਦਰਸ਼ਨ ਲਾਲ (ਸਾਬਕਾ ਸਰਪੰਚ), ਗੁਰਪ੍ਰੀਤ ਸਿੰਘ, ਬਲਵੰਤ ਸਿੰਘ, ਭੁਪਿੰਦਰ ਸਿੰਘ, ਨਿਰਮਲ ਸਿੰਘ, ਅਵਤਾਰ ਸਿੰਘ, ਮੇਜਰ ਸਿੰਘ, ਸੰਤੋਖ ਸਿੰਘ, ਮਲਕੀਤ ਸਿੰਘ (ਪੰਚ), ਸੁਰਿੰਦਰ ਸਿੰਘ, ਰਮੇਸ਼ ਲਾਲ ਸ਼ਾਮਿਲ ਸਨ। ਪਿੰਡ ਸ਼ਿਕਾਰਪੁਰ ਵਾਸੀ ਕਾਂਗਰਸ ਛੱਡ ਕੇ ਰਾਣਾ ਇੰਦਰ ਪ੍ਰਤਾਪ ਸਿੰਘ ਨਾਲ ਜੁੜੇ। ਜਿੰਨਾੰ ਵਿੱਚ ਸੂਬਾ ਸਿੰਘ, ਨਿਰਵੈਰ ਸਿੰਘ, ਪਿਆਰਾ ਸਿੰਘ, ਗਿਆਨ ਸਿੰਘ, ਗੁਰਜੀਤ ਸਿੰਘ (ਪੰਚ), ਸੁਚਾ ਸਿੰਘ (ਵਰਿਆਮ), ਸਾਧੂ ਸਿੰਘ (ਮਾਸਟਰ), ਮੀਟਿੰਗ ਵਿੱਚ ਮੌਜੂਦ ਬਾਕੀ ਲੋਕਾੰ ਵਿੱਚ ਬਲਵਿੰਦਰ ਸਿੰਘ, ਭਜਨ ਸਿੰਘ, ਸਵਰਨ ਸਿੰਘ, ਦਰਸ਼ਨ ਸਿੰਘ, ਅਮਰਜੀਤ ਸਿੰਘ (ਸਾਬਕਾ ਸਰਪੰਚ), ਰਸ਼ਦੀਪ ਸਿੰਘ, ਬਿੱਟੂ, ਨਰਿੰਦਰ ਸਿੰਘ, ਸੁਰਜੀਤ ਸਿੰਘ, ਸੁਲੱਖਣ ਸਿੰਘ (ਪੰਚ), ਪ੍ਰਦੀਪ ਸਿੰਘ, ਹਰਮਿੰਦਰ ਸਿੰਘ ਅਤੇ ਕਸ਼ਮੀਰ ਸਿੰਘ ਸ਼ਾਮਿਲ ਹੋਏ।
ਫੋਟੋ ਕੈਪਸ਼ਨ- , ਸ਼ਿਕਾਰਪੁਰ ਵਿਖੇ ਸਮਰਥਕਾ ਚ ਘਿਰੇ ਰਾਣਾ ਇੰਦਰ ਪ੍ਰਤਾਪ


Article Categories:
पंजाब · भारत · लेटेस्ट
Likes:
0

Related Posts


    Popular Posts

    Comments are closed.