ਪਿੰਡ ਟੋਡਰਵਾਲ, ਹਰਨਾਮਪੁਰ ਅਤੇ ਠੱਠਾ ਪੁਰਾਣਾ ਦੇ ਕਾਂਗਰਸੀ ਅਤੇ ਅਕਾਲੀ ਰਾਣਾ ਇੰਦਰ ਪ੍ਰਤਾਪ ਸਿੰਘ ਨਾਲ ਜੁੜੇ

ਪਿੰਡ ਟੋਡਰਵਾਲ, ਹਰਨਾਮਪੁਰ ਅਤੇ ਠੱਠਾ ਪੁਰਾਣਾ ਦੇ ਕਾਂਗਰਸੀ ਅਤੇ ਅਕਾਲੀ ਰਾਣਾ ਇੰਦਰ ਪ੍ਰਤਾਪ ਸਿੰਘ ਨਾਲ ਜੁੜੇ
ਸੁਲਤਾਨਪੁਰ, 15 ਫਰਵਰੀ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਕੈਬਨਿਟ ਮੰਤਰੀ ਪੰਜਾਬ ਰਾਣਾ ਗੁਰਜੀਤ ਸਿੰਘ ਦੇ ਪੁੱਤਰ ਰਾਣਾ ਇੰਦਰ ਪ੍ਰਤਾਪ ਸਿੰਘ ਨੂੰ ਟੋਡਰਵਾਲ, ਹਰਨਾਮਪੁਰ ਅਤੇ ਠੱਠਾ ਪੁਰਾਣਾ ਵਿੱਚ ਭਾਰੀ ਸਮਰਥਨ ਮਿਲਿਆ। ਆਮ ਆਦਮੀ ਪਾਰਟੀ ਅਤੇ ਕਾਂਗਰਸੀ ਵਰਕਰ ਆਪਣੀ ਪਾਰਟੀ ਛੱਡ ਕੇ ਰਾਣਾ ਇੰਦਰ ਪ੍ਰਤਾਪ ਸਿੰਘ ਦੇ ਮਿਸ਼ਨ ਵਿੱਚ ਸ਼ਾਮਲ ਹੋਏ। ਇੰਨਾੰ ਵਿੱਚ ਮਨਜਿੰਦਰ ਸਿੰਘ, ਲਖਵੀਰ ਸਿੰਘ, ਭੁਪਿੰਦਰ ਸਿੰਘ, ਗੁਰਬਕਸ਼ ਸਿੰਘ, ਪ੍ਰਗਟ ਸਿੰਘ, ਅਮਰੀਕ ਸਿੰਘ, ਸੁਖਜਿੰਦਰ ਸਿੰਘ, ਬਲਵਿੰਦਰ ਸਿੰਘ, ਹਰਵਿੰਦਰ ਸਿੰਘ, ਤਲਵਿੰਦਰ ਸਿੰਘ, ਤੇਜਵਿੰਦਰ ਸਿੰਘ, ਗੁਰਵਿੰਦਰ ਸਿੰਘ, ਸ਼ਿੰਦਰ ਸਿੰਘ, ਪ੍ਰਤਾਪ ਸਿੰਘ, ਜਸਵੰਤ ਸਿੰਘ, ਦਿਲਜੀਤ ਸਿੰਘ ਸ਼ਾਮਿਲ ਹੋਏ।
ਪਿੰਡ ਹਰਨਾਮਪੁਰ ਵਾਸੀ ਅਕਾਲੀ ਦਲ ਛੱਡ ਕੇ ਰਾਣਾ ਇੰਦਰ ਪ੍ਰਤਾਪ ਸਿੰਘ ਨਾਲ ਜੁੜੇ ਇੰਨਾੰ ਵਿੱਚ ਦਿਲਜੀਤ ਸਿੰਘ (ਪੰਚ), ਡਾਕਟਰ ਕੁਲਦੀਪ ਸਿੰਘ, ਗੋਪਾਲ ਸਿੰਘ, ਮਹਿੰਦਰ ਸਿੰਘ, ਸੁਮਿੱਤਰ ਸਿੰਘ, ਧਰਮ ਸਿੰਘ, ਕੁਲਦੀਪ ਸਿੰਘ, ਜਗਰੂਪ ਸਿੰਘ, ਪਰਮਜੀਤ ਸਿੰਘ (ਪੰਮਾ), ਸਤਵਿੰਦਰ ਸਿੰਘ, ਜਸਵੰਤ ਸਿੰਘ, ਅਵਤਾਰ , ਲਵਪ੍ਰੀਤ ਸਿੰਘ (ਸਰਪੰਚ), ਕਰਨੈਲ ਸਿੰਘ, ਮਹਿੰਦਰ ਸਿੰਘ, ਸਤਵੀਰ ਸਿੰਘ, ਮਲਕੀਤ ਸਿੰਘ, ਪ੍ਰਤਾਪ ਸਿੰਘ, ਸਾਧੂ ਸਿੰਘ, ਪਰਮਜੀਤ ਸਿੰਘ,
ਠੱਠਾ ਪੁਰਾਣਾ ਸਾਰੇ ਪਿੰਡ ਨੇ ਰਾਣਾ ਇੰਦਰ ਪ੍ਰਤਾਪ ਸਿੰਘ ਨੂੰ ਸਮਰਥਨ ਦਿੱਤਾ। ਇੰਨਾ ਵਿੱਚ ਰੇਸ਼ਮ ਸਿੰਘ(ਸਰਪੰਚ), ਸੁਖਦੇਵ ਸਿੰਘ (ਪੰਚ), ਨਿਰਵਾਲ ਸਿੰਘ, ਗੁਰਦਿਆਲ ਸਿੰਘ (ਪ੍ਰਧਾਨ), ਸੁਖਵਿੰਦਰ ਸਿੰਘ (ਯੂਥ ਪ੍ਰੈਸੀਡੈਂਟ), ਅਵਤਾਰ ਸਿੰਘ, ਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਗੁਰਪਿੰਦਰ ਸਿੰਘ, ਨਰਿੰਦਰ ਸਿੰਘ, ਲਖਵਿੰਦਰ ਸਿੰਘ, ਸੁਖਚੈਨ ਸਿੰਘ, ਲਖਬੀਰ ਸਿੰਘ, ਸੁਖਵਿੰਦਰ ਸਿੰਘ, ਤਰਸੇਮ ਸਿੰਘ, ਬਚਿੱਤਰ ਸਿੰਘ, ਸਵਰਨ ਸਿੰਘ (ਸਾਬਕਾ ਸਰਪੰਚ), ਗੁਰਦੀਪ ਸਿੰਘ (ਸਾਬਕਾ ਸਰਪੰਚ), ਨਰਿੰਦਰ ਸਿੰਘ, ਸਰਵਣ ਸਿੰਘ ਸ਼ਾਮਿਲ ਹੋਏ।
ਫੋਟੋ ਕੈਪਸ਼ਨ- , ਹਰਨਾਮਪੁਰ ਵਿਖੇ ਸਮਰਥਕਾ ਚ ਘਿਰੇ ਰਾਣਾ ਇੰਦਰ ਪ੍ਰਤਾਪ


Article Categories:
पंजाब · भारत · लेटेस्ट
Likes:
0

Related Posts


    Popular Posts

    Comments are closed.