ਭੈਣੀ ਹੁਸੈਨ ਖਾਨ, ਰਤੜਾ ਸਮੇਤ ਪਿੰਡਾਂ ਵਿੱਚ ਰਾਣਾ ਇੰਦਰ ਪ੍ਰਤਾਪ ਨੂੰ ਭਾਰੀ ਸਮਰਥਨ

ਭੈਣੀ ਹੁਸੈਨ ਖਾਨ, ਰਤੜਾ ਸਮੇਤ ਪਿੰਡਾਂ ਵਿੱਚ ਰਾਣਾ ਇੰਦਰ ਪ੍ਰਤਾਪ ਨੂੰ ਭਾਰੀ ਸਮਰਥਨ
ਸੁਲਤਾਨਪੁਰ, 15 ਫਰਵਰੀ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਕੈਬਨਿਟ ਮੰਤਰੀ ਪੰਜਾਬ ਰਾਣਾ ਗੁਰਜੀਤ ਸਿੰਘ ਦੇ ਪੁੱਤਰ ਰਾਣਾ ਇੰਦਰ ਪ੍ਰਤਾਪ ਸਿੰਘ ਨੂੰ ਭੈਣੀ ਹੁਸੈਨ ਖਾਨ, ਰਤੜਾ ਵਿੱਚ ਭਾਰੀ ਸਮਰਥਨ ਮਿਲਿਆ। ਰਤੜਾ ਦੇ ਕਈ ਆਮ ਆਦਮੀ ਪਾਰਟੀ ਅਤੇ ਕਾਂਗਰਸੀ ਵਰਕਰ ਆਪਣੀ ਪਾਰਟੀ ਛੱਡ ਕੇ ਰਾਣਾ ਇੰਦਰ ਪ੍ਰਤਾਪ ਸਿੰਘ ਦੇ ਮਿਸ਼ਨ ਵਿੱਚ ਸ਼ਾਮਲ ਹੋਏ। ਪਿੰਡ ਭੈਣੀ ਹੁਸੈਨ ਖਾਨ (ਚੌਧਰੀ ਵਾਲ) ਕਾਂਗਰਸ ਛੱਡ ਕੇ ਰਾਣਾ ਇੰਦਰ ਪ੍ਰਤਾਪ ਸਿੰਘ ਨਾਲ ਜੁੜੇ। ਇਨਾੰ ਵਿੱਚ ਖਾਸ ਤੌਰ ਤੇ ਸ਼ਾਮਿਲ ਹੋਏ ਪਤਵੰਤੇਆੰ ਵਿੱਚ ਸੁਖਵਿੰਦਰ ਸਿੰਘ, ਮੁਖਤਿਆਰ ਸਿੰਘ, ਗੁਰਬਾਜ ਸਿੰਘ, ਗੁਰਜੰਟ ਸਿੰਘ, ਗੁਰਜੀਤ ਸਿੰਘ, ਜੱਸਾ ਸਿੰਘ, ਹਰਜਿੰਦਰ ਸਿੰਘ ਪਾਵਰ, ਬਲਜੀਤ ਸਿੰਘ, ਗੁਰਸੇਵਕ ਸਿੰਘ (ਸਾਬਕਾ ਸਰਪੰਚ), ਗੁਰਸਾਹਿਬ ਸਿੰਘ, ਹਰਜਿੰਦਰ ਸਿੰਘ, ਜਸਵਿੰਦਰ ਸਿੰਘ (ਸਾਬਕਾ ਸਰਪੰਚ), ਨਿਰਮਲ ਸਿੰਘ (ਪੰਚ), ਮਹਿੰਦਰ ਸਿੰਘ (ਸਾਬਕਾ ਪੰਚ), ਮਨਜੀਤ ਸਿੰਘ, ਅਤੇ ਨਿਰਮਲ ਸਿੰਘ (ਪੰਚ) ਸ਼ਾਮਿਲ ਹੋਏ।
ਪਿੰਡ ਰਤੜਾ ਦੀ ਪੂਰੀ ਕਾਂਗਰਸ ਪੰਚਾਇਤ ਰਾਣਾ ਇੰਦਰ ਪ੍ਰਤਾਪ ਸਿੰਘ ਨਾਲ ਜੁੜੀ। ਜਿੰਨਾੰ ਵਿੱਚ ਗੁਰਮੇਜ ਸਿੰਘ, ਜਸਵਿੰਦਰ ਸਿੰਘ (ਸਰਪੰਚ), ਕੁਲਵੰਤ ਸਿੰਘ, ਸੰਪੂਰਨ ਕੌਰ (ਪੰਚ), ਹਰਬੰਸ ਲਾਲ, ਗੁਰਦੀਪ ਸਿੰਘ, ਮਿੰਦਰ ਸਿੰਘ, ਅਜੀਤ ਸਿੰਘ, ਕਰਨੈਲ ਸਿੰਘ, ਕਸ਼ਮੀਰ ਸਿੰਘ, ਬਲਬੀਰ ਸਿੰਘ, ਸ਼੍ਰੀਮਤੀ ਆਸ਼ਾ ਰਾਣੀ (ਪੰਚ), ਕਰਨਵੀਰ ਸਿੰਘ ਸੰਧੂ, ਮੰਗਲ ਮੁਸਤਾਕ ਵੀਰੇਂਦਰ ਸਿੰਘ, ਡਾਕਟਰ ਸੰਤ ਸਿੰਘ, ਸਤਪਾਲ ਸਿੰਘ (ਪੰਚ), ਯੁਗਰਾਜ ਸਿੰਹ, ਹਰਪ੍ਰੀਤ ਸਿੰਘ ਅਤੇ ਬਬਲਾ ਜੀ ਵਾ ਅਕਾਲੀ ਛੱਡ ਕੇ ਇੰਦਰ ਪ੍ਰਤਾਪ ਸਿੰਘ ਦੇ ਮਿਸ਼ਨ ਨਾਲ ਜੁੜੇ।
ਗੁਰੂਨਾਨਕ ਕਾਲੋਨੀ ਵਾਸੀ ਕਾਂਗਰਸ ਅਤੇ ਅਕਾਲੀ ਦਲ ਛੱਡ ਕੇ ਰਾਣਾ ਇੰਦਰ ਪ੍ਰਤਾਪ ਸਿੰਘ ਨਾਲ ਜੁੜੇ। ਜਿੰਨਾ ਦਾ ਵੇਰਵਾ ਇਸ ਪ੍ਰਕਾਰ ਹੈ, ਮਿਸਤਾਂ ਸਿੰਘ, ਸ਼ਿੰਗਰਾ ਸਿੰਘ, ਬਲਕਾਰ ਸਿੰਘ, ਸਤਿਆ ਨਰੈਣ, ਸੁਖਵਿੰਦਰ ਸਿੰਘ, ਅਸ਼ੋਕ ਮਹਿਤਾ, ਕਮਲ ਮਹਿਤਾ, ਅਜੈ ਦਾਸ, ਵੀਰੇਂਦਰ ਸਿੰਘ, ਉਮੇਸ਼ ਜੁਬੇਰ, ਵਿਕਾਸ ਚੰਦ, ਸੰਤੋਸ਼ ਸਿੰਘ, ਸ਼ਰਵਨ, ਪ੍ਰਮੋਦ ਸ਼ਾਮਿਲ ਹੋਏ।
ਫੋਟੋ ਕੈਪਸ਼ਨ- ਭੈਣੀ ਹੁਸੈਨ ਖਾਨ ਵਿਖੇ ਸਮਰਥਕਾ ਚ ਘਿਰੇ ਰਾਣਾ ਇੰਦਰ ਪ੍ਰਤਾਪ


Article Categories:
पंजाब · लेटेस्ट
Likes:
0

Comments are closed.