ਸ੍ਰੀ ਸ਼ਾਮ ਸੁੰਦਰ ਅਗਰਵਾਲ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਨੇ ਕੀਤਾ ਬਹੁਤ ਹੀ ਵੱਡਾ ਖੁਲਾਸਾ ,, ਸਿਰਫ ਸੱਚਸ੍ਰੀ ਸ਼ਾਮ ਸੁੰਦਰ ਅਗਰਵਾਲ ਜੀ ਨੇ ਅੱਜ ਬੋਲਿਆ ਰਾਣਾ ਗੁਰਜੀਤ ਸਿੰਘ ਮੈਨੂੰ ਤੇ ਮੇਰੇ ਪਰਿਵਾਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਕਿਉਂਕਿ ਮੈਂ ਭਾਜਪਾ ਦਾ ਕਰਿਆ ਕਰਦਾ ਹਾਂ ਸਾਰਾ ਸ਼ਹਿਰ ਐਸੇ ਸਮੇਂ ਡਰ ਦੇ ਮਾਹੌਲ ਵਿਚ ਕੋਈ ਉਸ ਦੇ ਖਿਲਾਫ ਬੋਲਣਾ ਚਾਹੁੰਦਾ ਕੇਂਦਰੀ ਮੰਤਰੀ ਕਪੂਰਥਲੇ ਪਹੁੰਚਣ ਤੇ ਰਾਣਾ ਗੁਰਜੀਤ ਸਿੰਘ ਨੇ ਰਸਤੇ ਬੰਦ ਕਰ ਦਿੱਤੇ ਮੈਂ ਉਸ ਸਮੇਂ ਭਾਸ਼ਨ ਵਿੱਚ ਬੋਲਿਆ ਅਸੀਂ ਅਸੀਂ ਅਸੀਂ ਰਾਣੇ ਗੁਰਜੀਤ ਤੋਂ ਡਰਨ ਵਾਲੇ ਨਹੀਂ ਜਿੰਨੇ ਮਰਜ਼ੀ ਰਸਤੇ ਬੰਦ ਕਰਵਾ ਲੈ ਮੈਂ ਉਸਤੋਂ ਡਰਦਾ ਨਹੀਂ ਤੇ ਨਾਲ ਇਹ ਮੇਰੀ ਭਾਜਪਾ ਦਾ ਕੋਈ ਕਰਿਆ ਕਰ ਤਾਂ ਡਰਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਡੀ ਤਾਕਤ ਹੈ ਅਸੀ ਸੱਚ ਦੇ ਨਾਲ ਚਲਦੇ ਆ ਸ੍ਰੀ ਸ਼ਾਮ ਸੁੰਦਰ ਅਗਰਵਾਲ227https://i.ytimg.com/vi/EtawLJ6oM1M/default.jpg
Author Profile

Latest entries
विश्व2022.03.07Russian Ukraine News: यूक्रेन के खिलाफ कार्रवाई की तो चुकानी पड़ेगी कीमत, ब्रिटेन ने रूस को दी खुलेआम धमकी
लाइफस्टाइल2022.03.07डॉ नरेशअरोरा, डायरेक्टर , चेस अरोमाथेरेपी कास्मेटिकस और ब्यूटी एक्सपर्ट नीति अरोरा ने डिकोड किये – Samachar Jagat
लेटेस्ट2022.03.06ਰਾਣਾ ਗੁਰਜੀਤ ਸਿੰਘ ਤੇ ਭਾਰਤੀ ਜਨਤਾ ਪਾਰਟੀ ਦਾ ਤਿੱਖਾ ਹਮਲਾ ਨਹੀਂ ਕੀਤਾ ਤੇ ਵਿਕਾਸ
लेटेस्ट2022.03.06यूक्रेन से दिल्ली पहुंचे भारतीय छात्र भारत सरकार ने कर दिखाया
Article Categories:
लेटेस्टLikes:
0